ਅਧਿਕਾਰਿਤ YouTube Studio ਐਪ ਤੁਹਾਡੇ ਲਈ ਹਮੇਸ਼ਾਂ ਤੁਹਾਡੇ ਕੋਲ ਰਹਿਣ ਵਾਲੇ ਡੀਵਾਈਸ ਦੀ ਵਰਤੋਂ ਕਰਕੇ ਤੁਹਾਡੇ ਭਾਈਚਾਰੇ ਦੇ ਲੋਕਾਂ ਨੂੰ ਸਮਝਣ ਅਤੇ ਉਨ੍ਹਾਂ ਨਾਲ ਕਨੈਕਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਐਪ ਦੀ ਵਰਤੋਂ ਕਰਕੇ ਇਹ ਸਭ ਕਰੋ:
- ਨਵੇਂ ਚੈਨਲ ਡੈਸ਼ਬੋਰਡ ਨਾਲ ਆਪਣੀ ਸਮੱਗਰੀ ਅਤੇ ਚੈਨਲ ਦੀ ਕਾਰਗੁਜ਼ਾਰੀ ਬਾਰੇ ਤੁਰੰਤ ਰੂਪ-ਰੇਖਾ ਪ੍ਰਾਪਤ ਕਰਨਾ।
- ਵਿਸਤ੍ਰਿਤ ਵਿਸ਼ਲੇਸ਼ਕੀ ਦੀ ਵਰਤੋਂ ਕਰਕੇ ਇਹ ਸਮਝਣਾ ਕਿ ਤੁਹਾਡਾ ਚੈਨਲ ਅਤੇ ਵੱਖ-ਵੱਖ ਕਿਸਮ ਦੀ ਸਮੱਗਰੀ ਦੀ ਕਾਰਗੁਜ਼ਾਰੀ ਕਿਵੇਂ ਦੀ ਹੈ। ਤੁਸੀਂ ਵਿਸ਼ਲੇਸ਼ਕੀ ਟੈਬ ਵਿੱਚ ਵੱਖ-ਵੱਖ ਸਮੱਗਰੀ ਕਿਸਮਾਂ ਲਈ ਕਾਰਗੁਜ਼ਾਰੀ ਸੰਬੰਧੀ ਡਾਟਾ ਵੀ ਦੇਖ ਸਕਦੇ ਹੋ।
- ਆਪਣੇ ਭਾਈਚਾਰੇ ਵਿੱਚ ਸਭ ਤੋਂ ਮਹੱਤਵਪੂਰਨ ਗੱਲਾਂਬਾਤਾਂ ਨੂੰ ਲੱਭਣ ਲਈ ਟਿੱਪਣੀਆਂ ਨੂੰ ਕ੍ਰਮ-ਬੱਧ ਅਤੇ ਫਿਲਟਰ ਕਰਨ ਦੀ ਯੋਗਤਾ ਨਾਲ ਆਪਣੇ ਦਰਸ਼ਕਾਂ ਨਾਲ ਇੱਕ ਡੂੰਘਾ ਰਿਸ਼ਤਾ ਬਣਾਓ।
- ਆਪਣੇ ਚੈਨਲ ਦੀ ਦਿੱਖ ਅਤੇ ਰੰਗਰੂਪ ਵਿੱਚ ਬਦਲਾਵ ਕਰੋ, ਅਤੇ ਵਿਅਕਤੀਗਤ ਵੀਡੀਓ, ਸ਼ਾਰਟ, ਅਤੇ ਲਾਈਵ ਸਟ੍ਰੀਮਾਂ ਲਈ ਜਾਣਕਾਰੀ ਅੱਪਡੇਟ ਕਰਕੇ ਸਮੱਗਰੀ ਦੇ ਵਿਅਕਤੀਗਤ ਭਾਗਾਂ ਦਾ ਪ੍ਰਬੰਧਨ ਕਰੋ।
- YouTube ਪਾਰਟਨਰ ਪ੍ਰੋਗਰਾਮ ਲਈ ਅਰਜ਼ੀ ਦੇ ਕੇ YouTube 'ਤੇ ਕਾਰੋਬਾਰ ਸ਼ੁਰੂ ਕਰੋ ਤਾਂ ਜੋ ਤੁਸੀਂ ਮੁਦਰੀਕਰਨ ਤੱਕ ਪਹੁੰਚ ਪ੍ਰਾਪਤ ਕਰ ਸਕੋ।
ਅੱਪਡੇਟ ਕਰਨ ਦੀ ਤਾਰੀਖ
21 ਨਵੰ 2024